ਹਰਦੀਪ ਸਿੰਘ ਮਾਨ ਕਲਾਕਾਰੀ

ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?

ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਖੋਜ ਕਰਤਾ: ਹਰਦੀਪ ਮਾਨ ਜਮਸ਼ੇਰ ਅਸਟਰੀਆ

੧) ਆਈਫ਼ੋਨ/ਆਈਪੈਡ ਤੇ ਪੰਜਾਬੀ ਸਿੱਧੀ ਲਿਖੀਏ।               Apple adds Punjabi Keyboard to iOS


 

    ੧.੧.੧) no info 'Punjabi Gurmukhi Keyboard Extension' by Hardeep Mann (AnmolLipi)

    ੧.੧.੨) no info 'Gurmukhi' by Sangtar Heer (Phonetic, AnmolLipi)

     ੧.੧.੩) no info'Gurmukhi Punjabi Keyboard' by Pippal Labs (Inscript)

ਆਈਫ਼ੋਨ/ਆਈਪੈਡ ਤੇ ਪੰਜਾਬੀ (ਫੇਸਬੁੱਕ ਤੇ ਕਾਪੀ-ਪੇਸਟ ਵਿਧੀ ਨਾਲ) ਲਿਖੀਏ।
    ੧.੨.੧) ਪੰਜਾਬੀ ਕੀਬੋਰਡਸ ਪਰੋ - ਹਰਦੀਪ ਮਾਨ ਜਮਸ਼ੇਰ ਅਸਟਰੀਆ
                   (ਪੰਜਾਬੀ ਲਿਖਣ ਦੀ ਨਵੀਂ ਤਕਨੀਕ - 'ਕਿਉਂਕਿ' ਲਈ 'ਕੳਕ' ਲਿਖੋ, 'ਕਿਉਂਕਿ' ਸ਼ਬਦ-ਸੁਝਾਅ ਆਵੇਗਾ)

    ੧.੨.੨) ਪੰਜਾਬੀਕੀਬੋਰਡਸ - ਹਰਦੀਪ ਮਾਨ ਜਮਸ਼ੇਰ ਅਸਟਰੀਆ
    ੧.੨.੩) Punj*abi Editor - Jatinder Pal Nijjar

੨) ਸਾਲ ੨੦੧੫ ਵਿੱਚ ਐਡ੍ਰਾਇਡ ਦੀਆਂ ਨਵੀਆਂ ਸਹੂਲਤਾਂ !!!

    ੨.੧) Punjabi Unicode in Android 5 (Lollipop) for Sony Xperia Z, Show and Write
          !!! ਕੁਝ ਸੋਨੀ ਫ਼ੋਨਾਂ ਵਿੱਚ ਲੋਲੀਪੋਪ ਅਪਡੇਟ ਆਉਣ ਨਾਲ ਪੰਜਾਬੀ ਪੜ੍ਹ ਅਤੇ ਲਿਖ ਸਕਦੇ ਹੋ !!!

    ੨.੨) UC Browser New Year Version, MultiLing Keyboard, MyAlpha, PlugIn
            !!! ਜਿਹੜੇ ਐਡ੍ਰਾਇਡ ਫ਼ੋਨ (ਸੋਨੀ) ਪੰਜਾਬੀ ਪੜ੍ਹ ਅਤੇ ਲਿਖ ਨਹੀਂ ਸਕਦੇ !!!


੩)
ਐਂਡ੍ਰਾਇਡ ਫ਼ੋਨ ਲਈ ਮੁਫ਼ਤ 'ਮਲਟੀਲਿੰਗ (ਪੰਜਾਬੀ) ਕੀਬੋਰਡ' ਅਤੇ ਸਹਿਯੋਗੀ ਐਪ
    ੩.੧) ਐਂਡ੍ਰਾਇਡ ਫ਼ੋਨ ਦੇ ਮੁਫ਼ਤ'ਮਲਟੀਲਿੰਗ ਕੀਬੋਰਡ' ਐਪ ਨਾਲ ਪੰਜਾਬੀ ਵਿਚ ਸਿੱਧਾ ਲਿਖੀਏ।
    ੩.੨.੧)
ਐਂਡ੍ਰਾਇਡ ਫ਼ੋਨ ਦੇ ਮੁਫ਼ਤ'ਮਲਟੀਲਿੰਗ ਕੀਬੋਰਡ' ਐਪ ਵਿਚ ਮੁਫ਼ਤ 'ਪੰਜਾਬੀ ਸ਼ਬਦ ਭੰਡਾਰ' ਭਰੀਏ।
    ੩.੨.੨) ਮੁਫ਼ਤ'ਪੰਜਾਬੀ ਸ਼ਬਦ ਭੰਡਾਰ' ਵਿਚ ਆਪਣੇ ਸ਼ਬਦ ਭਰੀਏ ਅਤੇ ਬਿਨ੍ਹਾਂ ਸ਼ਿਫ਼ਟ ਦੱਬੇ ਲਿਖੀਏ।
    ੩.੩) ਮੁਫ਼ਤ 'ਮਾਈਅਲਫ਼ਾ' ਐਪ ਨਾਲ ਪੰਜਾਬੀ ਅੱਖਰ, ਲਗਾਂ-ਮਾਤਰਾਵਾਂ ਚਾਲੂ ਕਰੀਏ।

੪) ਮੁਫ਼ਤ 'ਪੀਕੋਕ ਬਰਾਊਜ਼ਰ' ਐਪ ਨਾਲ ਐਂਡ੍ਰਾਇਡ ਫ਼ੋਨਾਂ ਵਿਚ ਯੂਨੀਕੋਡ ਪੜ੍ਹੀਏ।

੫) ਗੈਲਕਸੀ S2 ਵਿਚ ਪੰਜਾਬੀ ਯੂਨੀਕੋਡ ਦੀਆਂ ਸਿਹਾਰੀਆਂ ਕਿਵੇਂ ਸਹੀ ਕਰੀਏ?

੬) ਨੋਕੀਆ ਦੇ ਇੰਟਰਨੈੱਟ ਫ਼ੋਨ ਵਿਚ ਮੁਫ਼ਤ 'ਓਪੇਰਾ ਮਿੰਨੀ' ਐਪ ਨਾਲ ਪੰਜਾਬੀ ਪੜ੍ਹੀਏ।

੭) BlackBerry Torch 9800 ਤੇ ਮੁਫ਼ਤ ਐਪ 'ਜਪਜੀ ਸਾਹਿਬ' ਨਾਲ ਪੰਜਾਬੀ ਪੜ੍ਹੀਏ।

੮) ਜੇਲਬਰੇਕ ਕੀਤੇ iOS ਯੰਤਰ ਵਿਚ ਸੀਡੀਆ ਰਾਹੀ ਅਪਰੇਟਿੰਗ ਸਿਸਟਮ iOS 5 ਤੇ ਪੰਜਾਬੀ ਵਿਚ ਸਿੱਧਾ ਲਿਖੀਏ।
    ੮.੧) ਪ੍ਰੋਗਰਾਮ ਕਿਵੇਂ ਉਤਾਰੀਏ ਅਤੇ ਇੰਨਸਟਾਲ ਕਰੀਏ?
    ੮.੨) ਪੰਜਾਬੀ ਕੀਬੋਰਡ ਬਾਰੇ ਜਾਣਕਾਰੀ?


੯) ਐਂਡ੍ਰਾਇਡ ਫ਼ੋਨ ਵਿਚ ਮੁਫ਼ਤ 'ਓਪੇਰਾ ਮਿੰਨੀ' ਐਪ ਨਾਲ ਪੰਜਾਬੀ ਪੜ੍ਹੀਏ।
   ੯.੧) Samsung Galaxy Ace 2 GT-I8160 (Android 2.3.6)
   ੯.੨) HTC Desire HD A9191 (Android 2.3.5)

੧੦) ਵਿੰਡੋਜ਼ 8 ਵਾਲੇ ਫੋਨ ਜਿਵੇਂ ਕਿ ਨੋਕੀਆ ਲੂਮੀਆ 520, 720, 920 ਆਦਿ ਤੇ ਪੰਜਾਬੀ ਟਾਈਪ ਕਰੀਏ।
    ੧੦.੧) My Keybo Plus Free
    ੧੦.੨) Type Punjabi


 ੧.੧.੧) iTunes Links: 'Punjabi Gurmukhi Keyboard Extension' by Hardeep Mann 

 

iTunes.Apple.com Links: 'Punjabi Gurmukhi Keyboard Extension' by Hardeep Mann 


੧.੨.੧) 'ਇਕ ਜੱਟ ਜਥੇ' ਵਲੋਂ ਇਸ਼ਤਿਹਾਰ-ਮੁਕਤ ਮੁਫ਼ਤ 'ਪੰਜਾਬੀ ਕੀਬੋਰਡਸ ਪਰੋ' ਐਪ
         (ਪੰਜਾਬੀ ਲਿਖਣ ਦੀ ਨਵੀਂ ਤਕਨੀਕ - 'ਕਿਉਂਕਿ' ਲਈ 'ਕੳਕ' ਲਿਖੋ)

 

ਐਪਲ ਐਪ ਜਾਣਕਾਰੀ ਲਿੰਕ

ਫੇਸਬੁੱਕ ਫੋਟੋ ਐਲਬਮ ਲਿੰਕ

ਐਪ ਮਦਦ ਸਫ਼ਾ
'Punjabi Keyboards Pro' by JattSite.com

iOS App 'Punjabi Keyboards Pro'

Making of iOS App 'Punjabi Keyboards Pro'

'Punjabi Keyboards Pro' Support Page

 

੧.੨.੨) 'ਇਕ ਜੱਟ ਜਥੇ' ਵਲੋਂ ਇਸ਼ਤਿਹਾਰ-ਮੁਕਤ ਮੁਫ਼ਤ 'ਪੰਜਾਬੀਕੀਬੋਰਡਸ' ਐਪ

 

ਐਪਲ ਐਪ ਜਾਣਕਾਰੀ ਲਿੰਕ

ਫੇਸਬੁੱਕ ਫੋਟੋ ਐਲਬਮ ਲਿੰਕ

ਐਪ ਮਦਦ ਸਫ਼ਾ
PunjabiKeyboards by JattSite.com Making of Free iPhone App 'Punjabi Keyboards' PunjabiKeyboards Support Page

 

੧.੨.੩) ਮੁਫ਼ਤ ਐਪ 'Punj*abi Editor' ਰੋਮਨ ਤੋਂ ਪੰਜਾਬੀ ਅਤੇ ਪੰਜਾਬੀ-ਕੀਬੋਰਡ ਰਾਹੀ ਕਾਪੀ-ਪੇਸਟ ਵਿਧੀ ਨਾਲ ਲਿਖੀਏ।

 

ਐਪਲ ਐਪ ਜਾਣਕਾਰੀ ਲਿੰਕ

ਫੇਸਬੁੱਕ ਫੋਟੋ ਐਲਬਮ ਲਿੰਕ

Punj*abi Editor by Jatinder Pal Nijjar Free App = Roman to Punjabi, Punjabi Keyboard

੨.੧) ਲੋਲੀਪੋਪ ਬਨਾਮ ਐਡ੍ਰਾਇਡ 5.0.2 ਅਪਡੇਟ Xperia Z, Z1, Z2 ਅਤੇ Z3 ਲਈ ਆਨਲਾਈਨ ਹੋ ਚੁੱਕੀ ਹੈ। ਜੋ ਕਿ ਸਿਰਫ਼ ਕੰਪਿਊਟਰ ਨਾਲ ਹੀ ਸੰਭਵ ਹੈ ਅਤੇ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਅਪਡੇਟ ਨਾਲ ਤੁਸੀਂ ਪੰਜਾਬੀ ਯੂਨੀਕੋਡ ਪੂਰੀ ਤਰ੍ਹਾਂ ਪੜ੍ਹ ਅਤੇ ਲਿਖ ਸਕਦੇ ਹੋ।

 

ਫੇਸਬੁੱਕ ਫੋਟੋ ਐਲਬਮ ਲਿੰਕ

ਸੋਨੀ ਬਲੋਗ ਜਾਣਕਾਰੀ ਲਿੰਕ

Android 5.0, Lollipop for Xperia Z Series Android 5.0, Lollipop rolls for the Xperia Z Series

੨.੨) ਜਿਹੜੇ ਐਡ੍ਰਾਇਡ ਫ਼ੋਨ (ਸੋਨੀ) ਪੰਜਾਬੀ ਨਹੀਂ ਪੜ੍ਹਦੇ, ਉਨ੍ਹਾਂ ਵਿੱਚ ਮੁਫ਼ਤ ਐਪ UC Browser New Year Version ਭਰਨ ਨਾਲ ਪੰਜਾਬੀ ਯੂਨੀਕੋਡ ਸਾਰੀ ਸਹੀ ਦਿਸਦੀ ਹੈ ਅਤੇ ਤਿੰਨ ਹੋਰ ਮੁਫ਼ਤ ਐਪ MultiLing Keyboard, MyAlpha, Punjabi Keyboard plugin ਭਰਨ ਨਾਲ ਪੰਜਾਬੀ ਲਿਖੀ ਵੀ ਸਕਦੀ ਹੈ।

 

ਐਪ ਜਾਣਕਾਰੀ ਲਿੰਕ ਫੇਸਬੁੱਕ ਫੋਟੋ ਐਲਬਮ ਲਿੰਕ

ਐਂਡ੍ਰਾਇਡ ਫ਼ੋਨ ਕਿਹੜੇ ਹਨ?

UC Browser New Year Version
        • ucweb.com

MultiLing Keyboard by Honso

Multiling Keyboard (new beta)

      • M K (new beta) - VIDEO

Free App - UC Browser New Year Version

Multiling Keyboard (new beta) + Plugin

MultiLing Keyboard for Android 2.1 and up

Android Phones and Devices

੩.੧) ਐਂਡ੍ਰਾਇਡ ਫ਼ੋਨ ਦੇ 'ਮੁਫ਼ਤ ਮਲਟੀਲਿੰਗ ਕੀਬੋਰਡ ਐਪ' ਨਾਲ ਪੰਜਾਬੀ ਵਿਚ ਸਿੱਧਾ ਲਿਖੀਏ।

 

ਐਪ ਜਾਣਕਾਰੀ ਲਿੰਕ ਫੇਸਬੁੱਕ ਫੋਟੋ ਐਲਬਮ ਲਿੰਕ

ਐਂਡ੍ਰਾਇਡ ਫ਼ੋਨ ਕਿਹੜੇ ਹਨ?

Multiling Keyboard (new beta)

      • M K (new beta) - VIDEO

MultiLing Keyboard by Honso

Multiling Keyboard (new beta) + Plugin

MultiLing Keyboard for Android 2.1 and up

Android Phones and Devices

 

੩.੨.੧) ਐਂਡ੍ਰਾਇਡ ਫ਼ੋਨ ਦੇ 'ਮੁਫ਼ਤ ਮਲਟੀਲਿੰਗ ਕੀਬੋਰਡ ਐਪ' ਵਿਚ 'ਮੁਫ਼ਤ ਪੰਜਾਬੀ ਸ਼ਬਦ ਭੰਡਾਰ' (ਪਲੱਗ-ਇਨ) ਭਰੀਏ।

 

੩.੨.੨) 'ਮੁਫ਼ਤ ਪੰਜਾਬੀ ਸ਼ਬਦ ਭੰਡਾਰ' (ਪਲੱਗ-ਇਨ) ਵਿਚ ਆਪਣੇ ਸ਼ਬਦ ਭਰੀਏ ਅਤੇ ਬਿਨ੍ਹਾਂ ਸ਼ਿਫ਼ਟ ਦੱਬੇ ਲਿਖੀਏ।

 

ਐਪ ਜਾਣਕਾਰੀ ਲਿੰਕ ਫੇਸਬੁੱਕ ਫੋਟੋ ਐਲਬਮ ਲਿੰਕ

ਐਂਡ੍ਰਾਇਡ ਫ਼ੋਨ ਕਿਹੜੇ ਹਨ?

Plugin ਪੰਜਾਬੀ Punjabi by Honso Plugin ਪੰਜਾਬੀ Punjabi by Honso Android Phones and Devices

 

੩.੩) ਮੁਫ਼ਤ 'ਮਾਈਅਲਫ਼ਾ' ਐਪ ਨਾਲ ਪੰਜਾਬੀ ਅੱਖਰ, ਲਗਾਂ-ਮਾਤਰਾਵਾਂ ਚਾਲੂ ਕਰੋ।

 

ਐਪ ਜਾਣਕਾਰੀ ਲਿੰਕ ਫੇਸਬੁੱਕ ਫੋਟੋ ਐਲਬਮ ਲਿੰਕ

ਐਂਡ੍ਰਾਇਡ ਫ਼ੋਨ ਕਿਹੜੇ ਹਨ?

MyAlpha - Honso MyAlpha for Unicode Font Android Phones and Devices

 

੪) ਜਿਨ੍ਹਾਂ ਐਂਡ੍ਰਾਇਡ ਫ਼ੋਨਾਂ ਵਿਚ ਪੰਜਾਬੀ ਯੂਨੀਕੋਡ ਨਹੀਂ ਪੜ੍ਹ ਹੁੰਦੀ। ਉਹ ਮੁਫ਼ਤ ਐਪ 'ਪੀਕੋਕ ਬਰਾਊਜ਼ਰ' ਇੰਸਟਾਲ ਕਰਕੇ ਪੜ੍ਹ ਸਕਦੇ ਹਨ।

 

ਐਪ ਜਾਣਕਾਰੀ ਲਿੰਕ ਫੇਸਬੁੱਕ ਫੋਟੋ ਐਲਬਮ ਲਿੰਕ

ਐਂਡ੍ਰਾਇਡ ਫ਼ੋਨ ਕਿਹੜੇ ਹਨ?

'Peacock Browser'- BeSafeSoft 'Peacock Browser' for Indian Unicode Android Phones and Devices

 

੫) ਗੈਲਕਸੀ S2 ਵਿਚ ਪੰਜਾਬੀ ਯੂਨੀਕੋਡ ਦੀਆਂ ਸਿਹਾਰੀਆਂ ਕਿਵੇਂ ਸਹੀ ਕਰੀਏ?
Samsung Galaxy S2 GT I9100 ਵਿਚ ਆਮ ਤੌਰ ਤੇ 2.3.5 ਅਪਰੇਟਿੰਗ ਸਿਸਟਮ ਨਾਲ ਸਿਹਾਰੀਆਂ, ਅੱਧੇ ਅੱਖਰ ਅਤੇ 'ਪੈਰ ਬਿੰਦੀ ਅੱਖਰ' ਵਿਚ 'ਪੈਰ-ਬਿੰਦੀ' ਸਹੀ ਨਹੀਂ ਦਿਸਦੀ। ਪਰ ਅਪਰੇਟਿੰਗ ਸਿਸਟਮ ਅਪਡੇਟ 4.0.3 ਕਰਨ ਨਾਲ ਸਿਹਾਰੀਆਂ ਸਹੀ ਦਿਸਦੀਆਂ ਹਨ।

 

ਫੇਸਬੁੱਕ ਫੋਟੋ ਐਲਬਮ ਲਿੰਕ

ਹੋਰ ਲਿੰਕ (ਸਾਰੀ ਯੂਨੀਕੋਡ ਸਹੀ ਹੋ ਸਕਦੀ ਹੈ?)

SamsungGalaxyAce GT-S5830i vs SamsungGalaxy SII Steps to Update with Official Indian ICS 4.0.3 Firmware

੬) ਨੋਕੀਆ ਦੇ ਇੰਟਰਨੈੱਟ ਫ਼ੋਨ ਵਿਚ ਮੁਫ਼ਤ 'ਓਪੇਰਾ ਮਿੰਨੀ' ਐਪ ਨਾਲ ਪੰਜਾਬੀ ਪੜ੍ਹੀਏ।
Nokia E5 ਵਿਚ ਪੰਜਾਬੀ ਯੂਨੀਕੋਡ ਡੱਬਿਆਂ ਵਿਚ ਦਿਸਦੀ ਹੈ। ਪਰ ਤੁਸੀਂ Opera Mini 6.1 ਮੁਫ਼ਤ ਐਪ ਇੰਨਸਟਾਲ ਅਤੇ ਸੈਟਿੰਗ ਕਰਕੇ ਪੰਜਾਬੀ ਪੜ੍ਹ ਸਕਦੇ ਹੋ।

 

ਫੇਸਬੁੱਕ ਫੋਟੋ ਐਲਬਮ ਲਿੰਕ

Opera Mini 6.1 in Nokia E5 for Punjabi Unicode

 

੭) BlackBerry Torch 9800 ਤੇ ਮੁਫ਼ਤ ਐਪ 'ਜਪਜੀ ਸਾਹਿਬ' ਨਾਲ ਪੰਜਾਬੀ ਪੜ੍ਹੀਏ।

ਫੇਸਬੁੱਕ ਫੋਟੋ ਐਲਬਮ ਲਿੰਕ

Read Punjabi Unicode with 'Japji Sahib App' in BlackBerry Torch 9800


੮.੧) ਪੰਜਾਬੀ ਕੀਬੋਰਡ ਬਾਰੇ ਜਾਣਕਾਰੀ?

 


੯) ਐਂਡ੍ਰਾਇਡ ਫ਼ੋਨ ਵਿਚ ਮੁਫ਼ਤ 'ਓਪੇਰਾ ਮਿੰਨੀ' ਐਪ ਨਾਲ ਪੰਜਾਬੀ ਪੜ੍ਹੀਏ।
੯.੧) Samsung Galaxy Ace 2 GT-I8160 ਵਿਚ ਐਂਡ੍ਰਾਇਡ 2.3.6 ਅਪਰੇਟਿੰਗ ਸਿਸਟਮ ਨਾਲ ਪੰਜਾਬੀ ਯੂਨੀਕੋਡ ਡੱਬਿਆਂ ਵਿਚ ਦਿਸਦੀ ਹੈ।
ਪਰ ਤੁਸੀਂ Opera Mini 7.0 ਐਪ ਇੰਨਸਟਾਲ ਅਤੇ ਸੈਟਿੰਗ ਕਰਕੇ ਪੰਜਾਬੀ ਯੂਨੀਕੋਡ ਪੜ੍ਹ ਸਕਦੇ ਹੋ।

 

ਫੇਸਬੁੱਕ ਫੋਟੋ ਐਲਬਮ ਲਿੰਕ

Opera Mini 7.0 in Samsung Galaxy Ace 2 GT-I8160 (Andorid 2.3.6)


੯.੨) HTC Desire HD A9191 ਨੂੰ ਤਿੰਨ ਵਾਰੀ ਅਪਡੇਟ ਕਰਨ ਤੋਂ ਬਾਅਦ ਵੀ Andorid 2.3.5 ਨਾਲ ਪੰਜਾਬੀ ਯੂਨੀਕੋਡ ਡਿੱਬਿਆਂ ਵਿਚ ਦਿਸਦੀ ਹੈ। ਪਰ ਤੁਸੀਂ Opera Mini 7.0 ਐਪ ਇੰਨਸਟਾਲ ਅਤੇ ਸੈਟਿੰਗ ਕਰਕੇ ਪੰਜਾਬੀ ਯੂਨੀਕੋਡ ਪੜ੍ਹ ਸਕਦੇ ਹੋ।

 

ਫੇਸਬੁੱਕ ਫੋਟੋ ਐਲਬਮ ਲਿੰਕ

Opera Mini 7.0 in HTC Desire HD A9191 (Andorid 2.3.5)


੧੦) ਵਿੰਡੋਜ਼ 8 ਵਾਲੇ ਫੋਨ ਜਿਵੇਂ ਕਿ ਨੋਕਿਆ ਲੂਮੀਆ 520, 720, 920 ਆਦਿ ਤੇ ਪੰਜਾਬੀ ਟਾਈਪ ਕਰੀਏ।

        ੯.੧) My Keybo Plus Free

Windows Phone Nokia Lumia 520

ਵਿਡੋਜ਼ ਫ਼ੋਨ ਲਿੰਕ

ਫੇਸਬੁੱਕ ਫੋਟੋ ਐਲਬਮ ਲਿੰਕ

My Keybo Plus Free Windows Phone: Nokia Lumia 520

 
ਬਲੋਗ ਜਾਣਕਾਰੀ ਲਿੰਕ ਵਿਡੋਜ਼ ਫ਼ੋਨ ਲਿੰਕ

ਵਰਚੁਅਲ ਪੰਜਾਬੀ ਕੀਬੋਰਡ

KalerComputer.blogspot.in - Nokia Lumia 520 Windows Phone - Type Punjabi Branah.com - Virtual Punjabi Keyboard

ਲਿੰਕ ਸਾਰਣੀ: ਕੰਪਿਊਟਰ ਤੇ ਪੰਜਾਬੀ ਵਿਚ ਕਿਵੇਂ ਲਿਖੀਏ? ਲਿੰਕ ਆਈਫਰੇਮ: ਲਾਹੇਵੰਦ ਲਿੰਕ ਸੰਗ੍ਰਹਿ
ਮੈਕ ਤੇ ਗੁਰਮੁਖੀ ਯੂਨੀਕੋਡ ਵਿਚ ਕਿਵੇਂ ਲਿਖੀਏ? ਫੇਸਬੁੱਕ ਪੇਜ: ਪੰਜਾਬੀ ਯੂਨੀਕੋਡ ਮਦਦ ਅਤੇ ਹੋਰ

ਇਹ ਜਾਣਕਾਰੀ 5abi.com ਤੇ ਵੀ ਲੱਗੀ ਹੈ।

ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com