ਹਰਦੀਪ ਸਿੰਘ ਮਾਨ ਕਲਾਕਾਰੀ

ਸਤਲੁਜ ਰਮਿੰਗਟਨ (Satluj Remington) ਆਫ਼ਲਾਈਨ ਕੀਬੋਰਡ

ਸਿੱਧੀ ਚੈਟ ਅਤੇ ਟਿੱਪਣੀ ਲਈ, ਕਾਪੀ-ਪੇਸਟ ਦਾ ਝੰਜਟ ਖ਼ਤਮ

ਨਿਰਮਾਤਾ: ਹਰਦੀਪ ਮਾਨ ਜਮਸ਼ੇਰ ਅਸਟਰੀਆ (੪ ਘੰਟਿਆਂ ਦੀ ਮਿਹਨਤ)
ਸਲਾਹਕਾਰ: ਗੁਰਸੇਵਕ ਸਿੰਘ ਧੌਲਾ

ਤਾਜ਼ਾ: 18.02.2020

ਉਤਾਰਾ
satluj_r.zip (Zip File, 295 KB)

 

ਫੇਸਬੁੱਕ ਰਾਹੀ ਪਤਾ ਲੱਗਾ ਕਿ ਕੁਝ ਦੋਸਤ 'ਸਤਲੁਜ ਰਮਿੰਗਟਨ ਗ਼ੈਰ-ਯੂਨੀਕੋਡ ਕੀਬੋਰਡ' ਵਰਤਦੇ ਹਨ। ਇਸ ਕਰਕੇ ਉਨ੍ਹਾਂ ਦੀ ਸਹੂਲਤ ਲਈ 'ਆਫ਼ਲਾਈਨ ਕੀਬੋਰਡ' ਬਣਾ ਦਿੱਤਾ ਤਾਂ ਕਿ ਸਿੱਧੀ ਚੈਟ-ਟਿੱਪਣੀ ਹੋ ਸਕੇ ਅਤੇ ਫੌਂਟ ਪਲਟਾਓ ਦਾ ਯੱਭ ਖ਼ਤਮ ਹੋਵੇ।

ਮੁੱਖ ਬਟਨ ਖਾਕਾ
ਮੁੱਖ ਬਟਨ ਖਾਕਾ

ਸਿਫ਼ਟ ਬਟਨ ਖਾਕਾ
ਸਿਫ਼ਟ ਬਟਨ ਖਾਕਾ


Alt + Shift ਇੱਕਠੇ ਦੱਬਣ ਨਾਲ ਤੁਸੀਂ ਪੰਜਾਬੀ ਤੋਂ ਰੋਮਨ (ਤੇ ਉਲਟ) abc ਲਿਖਣ ਲਈ ਕੀਬੋਰਡ ਬਦਲ ਸਕਦੇ ਹੋ।

'ਬਟਨ ਫੱਟੀ ਖ਼ਾਕਾ' ਇੰਟਰਨੈੱਟ ਐਕਸਪਲੋਰਰ, ਮੋਜ਼ੀਲਾ ਫਾਇਰਫਾਕਸ ਜਾਂ ਓਪੇਰਾ ਵਿਚ ਬਿਨ੍ਹਾਂ ਕਿਸੇ ਸਮੱਸਿਆ ਤੋਂ ਉਤਾਰਿਆ ਜਾ ਸਕਦਾ ਹੈ। ਪੈੱਕਟ ਵਿੱਚ 'ਸੈਟਅੱਪ ਫ਼ਾਈਲ' ਹੋਣ ਕਰ ਕੇ 'ਗੂਗਲ ਕਰੋਮ' ਵਾਈਰਸ ਹੋਣ ਦਾ ਸ਼ੱਕ ਕਰਨ ਲੱਗ ਪੈਂਦਾ। 'ਤਿਕੋਣ ਚਿੰਨ੍ਹ' ਵਾਲ਼ੇ ਬਟਨ ਤੇ ਦੱਬ ਕੇ ਚੋਣ ਕਰੋ। ਫਿਰ ਪੈੱਕਟ ਪੂਰਾ ਉੱਤਰ ਜਾਵੇਗਾ।


ਕਿਵੇਂ ਇੰਸਟਾਲ ਕਰਨਾ:
ਵੀਨ 8.1 ਵਿਚ (ਅੰਗ੍ਰੇਜ਼ੀ ਪ੍ਰੋਗਰਾਮ)

ਵੀਨ 7 ਵਿਚ (ਅੰਗ੍ਰੇਜ਼ੀ ਪ੍ਰੋਗਰਾਮ)

ਵੀਨ 7 ਵਿਚ ਤੇ ਹੋਰ ਜ਼ਰੂਰੀ ਗੱਲਾਂ

ਜ਼ਰੂਰੀ ਜਾਣਕਾਰੀ:
ਲਿਖਣ ਸੰਬੰਧੀ ਧਿਆਨ ਰੱਖਣ ਯੋਗ

ਕਿਵੇਂ ਲਿਖੀਏ?, ਫਾਇਦੇ, ਧਿਆਨ ਰੱਖਣ ਯੋਗ ਗੱਲਾਂ

ਨਿੱਜੀ ਬਟਨ-ਫੱਟੀ-ਖ਼ਾਕਾ ਉਤਾਰਨ ਲਈ ਲਿੰਕ
੧) ਅਨਮੋਲ ਲਿਪੀ, ੨) ਧਨੀ ਰਾਮ ਚਾਤ੍ਰਿਕ, ੩) ਅਸੀਸ


 

!!! ਬਹੁਤ ਬਹੁਤ ਧੰਨਵਾਦ ਜੀ !!!

Qoumantry Amritsar Times (America)
https://www.AmritsarTimes.com

ਫੇਸਬੁੱਕ ਫੋਟੋ ਲਿੰਕ

Sikh Spokesman (Canada)
http://www.SikhSpokesman.com

ਫੇਸਬੁੱਕ ਫੋਟੋ ਲਿੰਕ

ਫੇਸਬੁੱਕ ਫੋਟੋ ਲਿੰਕ

ਫੇਸਬੁੱਕ ਫੋਟੋ ਲਿੰਕ


ਕੀਬੋਰਡ ਕਿਵੇਂ ਇੰਸਟਾਲ ਕਰਨਾ ਹੈ? ਇਸ ਲਈ 'ਕੰਪਿਊਟਰ ਤੇ ਪੰਜਾਬੀ ਵਿਚ ਕਿਵੇਂ ਲਿਖੀਏ?' ਲਿੰਕ ਤੇ ਕਲਿੱਕ ਕਰੋ।

ਲਿੰਕ ਸਾਰਣੀ: ਕੰਪਿਊਟਰ ਤੇ ਪੰਜਾਬੀ ਵਿਚ ਕਿਵੇਂ ਲਿਖੀਏ? ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਮੈਕ ਤੇ ਗੁਰਮੁਖੀ ਯੂਨੀਕੋਡ ਵਿਚ ਕਿਵੇਂ ਲਿਖੀਏ? ਫੇਸਬੁੱਕ ਪੇਜ: ਪੰਜਾਬੀ ਯੂਨੀਕੋਡ ਮਦਦ ਅਤੇ ਹੋਰ
ਅਰਧ-ਧੁਨੀਆਤਮਕ (Semi-Phonetic) ਆਫ਼ਲਾਈਨ ਕੀਬੋਰਡ
ਜੱਟ ਸਫ਼ੇ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com