ਮੁਫ਼ਤ ਪੰਜਾਬੀ ਗੁਰਮੁਖੀ ਯੂਨੀਕੋਡ ਆਕਰਸ਼ਕ ਫੌਂਟ
ਇੰਟਰਨੈੱਟ ਅਤੇ ਦੋਸਤਾਂ ਤੋਂ ਮਿਲੇ
ਜੇਕਰ ਤੁਹਾਡੇ ਕੋਲ ਵੀ ਆਕਰਸ਼ਕ ਪੰਜਾਬੀ ਯੂਨੀਕੋਡ ਫੌਂਟ ਹਨ ਤਾਂ
info@JattSite.com ਤੇ ਭੇਜ ਸਕਦੇ ਹੋ।
ਮੁਫ਼ਤ ਆਨਲਾਈਨ ਕਰ ਦਿੱਤੇ ਜਾਣਗੇ।
ਫੌਂਟ ਘਾੜਿਆਂ ਅਤੇ ਭੇਜਕਰਤਾਵਾਂ ਦਾ ਬਹੁਤ ਬਹੁਤ ਧੰਨਵਾਦ।
ਬੇਗਾਨੀ ਵੈੱਬਸਾਈਟ ਦਾ ਕਾਊਂਟਰ ਲੱਗਾ ਹੋਣ ਕਰਕੇ ਪੂਰੇ ਪੰਨਾ ਭਰਨ (ਲੋਡ) ਨੂੰ ਕੁੱਝ ਪਲ (ਸੈਕਿੰਡ) ਲੱਗਣਗੇ।
ਇਹ ਫੌਂਟ ਫੇਸਬੁੱਕ ਦੋਸਤਾਂ ਵੱਲੋਂ ਭੇਜੇ ਗਏ ਹਨ।
ਫੌਂਟ ਮੁਫ਼ਤ ਆਨਲਾਈਨ ਉਪਲਬਧ ਕਰਨ ਦਾ ਮਕਸਦ
੧) ਪੰਜਾਬੀ ਵਿਕਾਸ, ਪ੍ਰਚਾਰ ਅਤੇ
੨) 5abiUni ਹੇਠ ਆਕਰਸ਼ਕ ਪੰਜਾਬੀ ਯੂਨੀਕੋਡ ਫੌਂਟ ਇੱਕ ਥਾਂ ਕਰਨਾ ਹੈ।
Fancy Unicode Punjabi Gurmukhi 10 Fonts - 04.06.2020
(Zip File, 524 KB)
ਅਨਮੋਲ ਲਿਪੀ (ਇਕ) ਬਟਨ ਫੱਟੀ ਦੇ ੪੮ ਪੰਜਾਬੀ ਆਕਰਸ਼ਕ ਫੌਂਟ
ਹੋਰ ਆਕਰਸ਼ਕ/ਦਿਲਕਸ਼/ਖ਼ਾਸ ਯੂਨੀਕੋਡ ਅਤੇ ਗ਼ੈਰ-ਯੂਨੀਕੋਡ ਫੌਂਟ
ਮੂਲ ਫੌਂਟ 'ਸਤਲੁਜ' ਦਾ ਸੁਧਾਰ ਰੂਪੀ ਫੌਂਟ '5ਆਬੀ ਜੱਟ ਸਤਲੁਜ ਅਨਮੋਲ' - ਮੁਫ਼ਤ ਉਤਾਰੋ
ਪੰਜਾਬੀ ਵੈੱਬਸਾਈਟਾਂ ਦੇ ਅਤੇ ਆਮ ਵਰਤੋਂ ਵਾਲੇ ਜ਼ਰੂਰੀ ਫੌਂਟ
Free All Punjabi Softwares CD (490 Fonts) - Concept: Janmeja Singh Johl
Download 252+ fonts (all 30+ families with all styles) - Paul Alan Grosse
Stylish, Fancy, Modern, Special, Handwriting, Size (Poster, Headlines), Width
ਹੋਰ ਮੁਫ਼ਤ ਪੰਜਾਬੀ ਅਕਾਰਸ਼ਕ ਫੌਂਟ (ਇੰਟਰਨੈੱਟ ਅਤੇ ਦੋਸਤਾਂ ਤੋਂ ਮਿਲੇ)
Tags: Free Punjabi Gurmukhi Fonts Unicode write Punjabi Keyboards Panjabi Type